ਵਿਸ਼ੇਸ਼ ਮਿੰਟਿਗ ਵਿਸ਼ਵ ਸੂਫ਼ੀ ਸੰਤ ਸਮਾਜ ਦੀ 26/09/2021 ਦਿਨ ਐਤਵਾਰ ਨੂੰ ਸਤਾਬਗਡ ਰੋਡ ਸਿੰਧ ਬਾਬਾ ਬਾਲਕ ਨਾਥ ਮੰਦਿਰ ਵਿੱਚ ਰੱਖੀ ਗਈ

ਇੱਕ ਵਿਸ਼ੇਸ਼ ਮਿੰਟਿਗ ਵਿਸ਼ਵ ਸੂਫ਼ੀ ਸੰਤ ਸਮਾਜ ਦੀ 26/09/2021 ਦਿਨ ਐਤਵਾਰ ਨੂੰ ਸਤਾਬਗਡ ਰੋਡ ਸਿੰਧ ਬਾਬਾ ਬਾਲਕ ਨਾਥ ਮੰਦਿਰ ਵਿੱਚ ਦੱਸ ਬੱਜੇ ਸਵੇਰੇ ਜਿਲ੍ਹਾ ਚੇਅਰਮੈਨ ਰਾਕੇਸ ਅਗਰਵਾਲ ਜਿਲ੍ਹਾ ਪ੍ਰਧਾਨ ਬਾਬਾ ਸਿਗਾਰਾ ਦੇ ਆਦੇਸ਼ ਅਨੁਸਾਰ ਤਹਿਸੀਲ ਚੇਅਰਮੈਨ ਸਾਇ ਨਰਿੰਦਰ ਜਗ੍ਹਾ ਤਹਿਸੀਲ ਪ੍ਰਧਾਨ ਦਵਿੰਦਰ ਭਗਤ ਦੀ ਅਗਵਾਈ ਵਿਚ ਹੋ ਰਹੀ ਹੈ 
Previous Post Next Post