Homeਕਪੂਰਥਲਾ ਪੰਜਾਬ Top5 Crime news 235 ਗ੍ਰਾਮ ਨਸ਼ੀਲਾ ਪਦਾਰਥ ਅਤੇ ਇੱਕ ਮੋਟਰਸਾਈਕਲ ਪਲਸਰ ਬਿਨਾ ਨੰਬਰੀ ਬਰਾਮਦ ਕੀਤਾ byB11 NEWS -September 09, 2021 0 ਕਪੂਰਥਲਾ ਪੁਲਿਸ ਵੱਲੋ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ (ਥਾਣਾ ਫੱਤੂਢੀਂਗਾ) ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ 235 ਗ੍ਰਾਮ ਨਸ਼ੀਲਾ ਪਦਾਰਥ ਅਤੇ ਇੱਕ ਮੋਟਰਸਾਈਕਲ ਪਲਸਰ ਬਿਨਾ ਨੰਬਰੀ ਬਰਾਮਦ ਕੀਤਾ Tags ਕਪੂਰਥਲਾ ਪੰਜਾਬ Top5 Crime news Facebook Twitter