ਕਪੂਰਥਲਾ ਵਿਖੇ ਮੈਗਾ ਰੋਜ਼ਗਾਰ ਮੇਲੇ ਅੱਜ ਤੋਂ-17 ਸਤੰਬਰ ਤੱਕ ਲੱਗਣਗੇ 4 ਮੇਲੇ ਕਪੂਰਥਲਾ ਤੇ ਫਗਵਾੜਾ ਵਿਖੇ ਹੋਣਗੇ 2 ਦਿਨਾ ਮੇਲੇ

ਕਪੂਰਥਲਾ ਵਿਖੇ ਮੈਗਾ ਰੋਜ਼ਗਾਰ ਮੇਲੇ ਅੱਜ ਤੋਂ-17 ਸਤੰਬਰ ਤੱਕ ਲੱਗਣਗੇ 4 ਮੇਲੇ

ਕਪੂਰਥਲਾ ਤੇ ਫਗਵਾੜਾ ਵਿਖੇ ਹੋਣਗੇ 2 ਦਿਨਾ ਮੇਲੇ 

25 ਤੋਂ ਵੱਧ ਨਾਮੀ ਕੰਪਨੀਆਂ ਕਰਨਗੀਆਂ ਉਮੀਦਵਾਰਾਂ ਦੀ ਚੋਣ

ਡਿਪਟੀ ਕਮਿਸ਼ਨਰ ਵਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ

ਇਨ੍ਹਾਂ ਮੇਲਿਆਂ ਵਿਚ 25 ਤੋਂ ਜ਼ਿਆਦਾ ਨਾਮੀ ਕੰਪਨੀਆਂ ਜਿਨ੍ਹਾਂ ਵਿੱਚ ਵਰਧਮਾਨ,ਆਈ.ਸੀ.ਆਈ.ਸੀ.ਆਈ,ਐਕਸਿਸ ਬੈਂਕ, ਐਚ.ਡੀ.ਐਫ.ਸੀ. ਬੈਂਕ,ਫਲਿਪਕਾਰਟ, ਮਹਿੰਦਰਾ ਟੈਕ, ਜਸਟ ਡਾਇਲ, ਐਮਾਜੋਨ ਪੇਅ, ਐਲ.ਆਈ.ਸੀ. ਤੇ ਇੰਡਸਇੰਡ ਬੈਂਕ ਭਾਗ ਲੈਣਗੀਆਂ।
Previous Post Next Post