Home ਪੰਜਾਬ ਸਰਕਾਰ ਨੇ #ਕੋਵਿਡ19 ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ ਘਰ ਬੈਠਿਆਂ ਹੀ ਈ-ਸੰਜੀਵਨੀ ਐਪ ਰਾਹੀਂ ਟੈਲੀਮੈਡੀਸਨ ਅਤੇ ਵਰਚੁਅਲ ਓਪੀਡੀ ਦੀ ਸਹੂਲਤ ਦਿੱਤੀ। ਇਸ ਮੁਸ਼ਕਲ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਦੇ ਨਾਲ ਹੈ ਪੰਜਾਬ ਸਰਕਾਰ। byB11 NEWS -June 02, 2021 0 Facebook Twitter