ਸੁਲਤਾਨਪੁਰ ਲੋਧੀ ਵੱਲੋਂ ਸ਼ਹੀਦ ਊਧਮ ਸਿੰਘ ਚੌਕ ਵਿਖੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੰਯੁਕਤ ਸੰਘਰਸ਼ ਕਮੇਟੀ ਭਾਰਤ ਅਤੇ ਆਲ ਪੰਜਾਬ ਟੈਕਸੀ ਟਰੇਡ ਯੂਨੀਅਨ ਪੰਜਾਬ ਵੱਲੋਂ ਪੂਰੇ ਭਾਰਤ ਵਿੱਚ ਅੱਜ ਕੇਂਦਰੀ ਟਰਾਂਸਪੋਰਟ ਮੰਤਰੀ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤੇ ਗਏ ਨੈਸ਼ਨਲ ਪਰਮਿਟ ਦੇ ਨਾਂ ਤੇ ਟੈਕਸੀ ਚਾਲਕਾਂ ਦੀ ਲੁੱਟ-ਖਸੁੱਟ ਬੰਦ ਕਰਨ ਦੇ ਮੰਗ ਕੀਤੀ ਗਈ। ਚਲਾਨ ਦੇ ਨਾਂ ਤੇ ਟਰੈਫਿਕ ਪੁਲਸ, ਆਰਟੀ ਓ ਦੀ ਲੁੱਟ ਬੰਦ ਕੀਤੀ ਜਾਵੇਪੰਜਾਬ ਸਰਕਾਰ ਨੈਸ਼ਨਲ ਪਰਮਿਟ ਪੁਰਾਣੀਆਂ ਗੱਡੀਆਂ ਤੇ ਨੈਸ਼ਨਲ ਪਰਮਿਟ ਪਾਉਣ ਦਾ ਸਮਾਂ22 ਮਹੀਨੇ ਤੋਂ ਵਧਾਕੇ ਪੰਜ ਸਾਲ ਦਾ ਕਿੱਤਾ ਜਾਵੇ।
byB11 NEWS
-
0