Tags
Top 10
ਨਸ਼ਾ ਅਤੇ ਨਸ਼ੇ ਤਸ਼ਕਰਾਂ ਦੇ ਖਿਲਾਫ ਚਾਲਈ ਜਾ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਮੁਹਿਮ ਤਹਿਤ ਜਿਲਾ ਕਪੂਰਥਲਾ ਪੁਲਿਸ ਦੇ CIA ਸਟਾਫ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਦੀ ਨਿਗਰਾਨੀ ਹੇਠ ASI ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਕੁਹਣੀ ਮੋੜ ਕਾਂਜਲੀ ਰੋਡ ਕਪੂਰਥਲਾ ਵਿਖੇ ਨਾਕਾਬੰਦੀ ਦੌਰਾਨ 2 ਕਿਲੋ 500 ਗ੍ਰਾਮ ਅਫੀਮ ਸਮੇਤ 04 ਕਾਬੂ ਕੀਤੇ
byB11 NEWS
-
0