ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਦੁਆਬਾ ਖੇਤਰ ਦੀ ਲੀਡਰਸ਼ਿਪ ਨਾਲ ਬੀਤੀ ਸ਼ਾਮ ਜਲੰਧਰ ਵਿਖੇ ਹੋਈ ਬੈਠਕ 'ਚ ਵਿਧਾਨਸਭਾ ਚੋਣਾਂ ਸਬੰਧੀ ਕਈ ਉਸਾਰੂ ਨੁਕਤੇ ਸਾਹਮਣੇ ਆਏ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਪੰਜਾਬੀਆਂ ਨੇ ਇਸ ਵਾਰ ਸਾਡੇ ਇਸ ਗਠਜੋੜ ਨੂੰ ਸੇਵਾ ਦੇਣ ਦਾ ਮਨ ਬਣਾ ਲਿਆ ਹੈ।
Tags
top5 Punjab